ਸਿੱਖਿਆ ਸਰੋਤ - ਸ਼ੇਖ ਫ਼ਰੀਦ।

ਸ਼ੇਖ ਫ਼ਰੀਦ ਦੇ ੧੩੨ ਸ਼ਬਦਾਂ 'ਤੇ ਆਧਾਰਿਤ ਵਿਦਿਅਕ ਸਮੱਗਰੀ ਜੂਨ ੨੦੨੫ ਤੋਂ ਦਸੰਬਰ ੨੦੨੮ ਦਰਮਿਆਨ ਪੜਾਅਵਾਰ ਜਾਰੀ ਕੀਤੀ ਜਾ ਰਹੀ ਹੈ।

ਪੰਨਾ ੩

ਸ਼ੇਖ ਫ਼ਰੀਦ ਸਬਦ (੪੧ - ੪੪)

ਸ਼ੇਖ ਫ਼ਰੀਦ - ਸਬਦ ੪੧

ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ ॥

ਸਲੋਕ, ਸੇਖ ਫਰੀਦ, ਗੁਰੂ ਗ੍ਰੰਥ ਸਾਹਿਬ, ੧੩੭੯

ਸ਼ੇਖ ਫ਼ਰੀਦ - ਸਬਦ ੪੨

ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥

ਸਲੋਕ, ਸੇਖ ਫਰੀਦ, ਗੁਰੂ ਗ੍ਰੰਥ ਸਾਹਿਬ, ੧੩੭੯

ਸ਼ੇਖ ਫ਼ਰੀਦ - ਸਬਦ ੪੩

ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ ॥

ਸਲੋਕ, ਸੇਖ ਫਰੀਦ, ਗੁਰੂ ਗ੍ਰੰਥ ਸਾਹਿਬ, ੧੩੭੯

ਸ਼ੇਖ ਫ਼ਰੀਦ - ਸਬਦ ੪੪

ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ ॥

ਸਲੋਕ, ਸੇਖ ਫਰੀਦ, ਗੁਰੂ ਗ੍ਰੰਥ ਸਾਹਿਬ, ੧੩੭੯