ਭਗਤ ਸਧਨਾ ਦੇਵ ਜੀ ਦਾ ਜੀਵਨ ਅਤੇ ਅਲੰਕਾਰਿਕ ਸੰਦੇਸ਼

ਭਗਤ ਸਧਨਾ ਦੀ ਪਛਾਣ ਸਧਨਾ ਕਸਾਈ ਵਜੋਂ ਵੀ ਹੈ। ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਸਿੰਧ ਸੂਬੇ ਦੇ ਸ਼ਹਿਰ ਸਿਹਵਨ ਸ਼ਰੀਫ਼ ਵਿੱਚ ੧੧੮੦ ਈਸਵੀ ਨੂੰ ਮੁਸਲਮਾਨਾਂ ਦੇ ਕਸਾਈ ਪਰਿਵਾਰ ਵਿੱਚ ਹੋਇਆ। ਭਗਤ ਸਧਨਾ ਨੇ ਆਪਣੀ ਬਾਲਗ਼ ਜ਼ਿੰਦਗੀ ਦਾ ਜ਼ਿਆਦਾ ਹਿੱਸਾ ਇੰਡੀਆ ਦੇ ਪੂਰਬੀ ਪੰਜਾਬ ਦੇ ਸਰਹਿੰਦ ਸ਼ਹਿਰ ਵਿੱਚ ਗੁਜ਼ਾਰਿਆ ਅਤੇ ਉੱਥੇ ਹੀ ਆਖ਼ਰੀ ਸਾਹ ਲਿਆ। ਭਗਤ ਸਧਨਾ ਦਾ ਫ਼ਲਸਫ਼ਾ ਕੁਦਰਤ ਦੇ ਹੁਕਮ ਵਿੱਚ ਰਾਜ਼ੀ ਰਹਿਣ ਵਾਲਾ ਅਤੇ ਮਿਹਰਬਾਨੀ ਦੀਆਂ ਕਦਰਾਂ-ਕੀਮਤਾਂ ਨਾਲ ਜੁੜਿਆ ਹੋਇਆ ਸੀ।

 

ਭਗਤ ਸਧਨਾ ਦਾ ਰੂਹਾਨੀ ਸੰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ ੧ ਸਬਦ ਵਿੱਚ ਦਰਜ ਹੈ।

ਸਬਦਾਂ ਦੀ ਆਡੀਓ ਪਲੇਲਿਸਟ ਨਿਰਧਾਰਤ ਸੰਗੀਤ-ਸ਼ਾਸਤਰ ਵਿੱਚ ਸੁਣੋ।

ਭਗਤ ਸਧਨਾ ਦੀਆਂ ਰਚਨਾਵਾਂ ਦੀਆਂ ਰੂਪਕਾਤਮਕ ਵਿਆਖਿਆਵਾਂ ਅਤੇ ਨਿਰਧਾਰਤ ਸੰਗੀਤ-ਸ਼ਾਸਤਰ ਵਿੱਚ ਪੇਸ਼ਕਾਰੀਆਂ

ਭਗਤ ਸਧਨਾ - ਸਬਦ ੧

ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥

ਰਾਗੁ ਬਿਲਾਵਲ, ਭਗਤ ਸਧਨਾ, ਗੁਰੂ ਗ੍ਰੰਥ ਸਾਹਿਬ, ੮੫੮