ਭਗਤ ਸੂਰਦਾਸ ਦੇਵ ਜੀ ਦਾ ਜੀਵਨ ਅਤੇ ਅਲੰਕਾਰਿਕ ਸੰਦੇਸ਼
ਭਗਤ ਸੂਰਦਾਸ ਦੀ ਪਛਾਣ ਬਾਰੇ ਕਈ ਤਰ੍ਹਾਂ ਦੇ ਵਿਚਾਰ ਹਨ। ਉਨ੍ਹਾਂ ਦਾ ਜਨਮ ੧੫੨੯ ਈਸਵੀ ਵਿੱਚ ਹੋਇਆ। ਕੁਝ ਲਿਖਤਾਂ ਵਿੱਚ ਦਰਜ ਹੈ ਕਿ ਉਹ ਬ੍ਰਾਹਮਣ ਸਨ ਅਤੇ ਉਨ੍ਹਾਂ ਦਾ ਨਾਮ ਮਦਨ ਮੋਹਨ ਸੀ ਅਤੇ ਕਲਮੀ ਨਾਮ ਸੂਰਦਾਸ ਸੀ। ਸਭ ਤੋਂ ਮਕਬੂਲ ਬਿਆਨੀਆ ਇਹੋ ਹੈ ਕਿ ਉਹ ਨਾਬੀਨਾ ਰੂਹਾਨੀ ਸ਼ਾਇਰ ਸਨ ਜੋ ਸੰਸਕ੍ਰਿਤ ਅਤੇ ਫਾਰਸੀ ਜਾਣਦੇ ਸਨ। ਉਨ੍ਹਾਂ ਨੂੰ ਫ਼ਕੀਰਾਂ ਦੀ ਸੰਗਤ ਵਿੱਚ ਅਤੇ ਰੂਹਾਨੀ ਸ਼ਾਇਰੀ ਜੋੜ ਕੇ ਸਕੂਨ ਮਿਲਦਾ ਸੀ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਖ਼ਰੀ ਸਾਹ ਵਾਰਾਨਸੀ ਵਿੱਚ ਲਿਆ।
ਭਗਤ ਪਰਮਾਨੰਦ ਦਾ ਰੂਹਾਨੀ ਸੰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ ੧ ਸਬਦ ਵਿੱਚ ਦਰਜ ਹੈ।
ਭਗਤ ਸੂਰਦਾਸ ਦੀਆਂ ਰਚਨਾਵਾਂ ਦੀਆਂ ਰੂਪਕਾਤਮਕ ਵਿਆਖਿਆਵਾਂ ਅਤੇ ਨਿਰਧਾਰਤ ਸੰਗੀਤ-ਸ਼ਾਸਤਰ ਵਿੱਚ ਪੇਸ਼ਕਾਰੀਆਂ


