ਗੁਰੂ ਨਾਨਕ ਦੀਆਂ ਰਚਨਾਵਾਂ ਦੀਆਂ ਰੂਪਕਾਤਮਕ ਵਿਆਖਿਆਵਾਂ ਅਤੇ ਨਿਰਧਾਰਤ ਸੰਗੀਤ-ਸ਼ਾਸਤਰ ਵਿੱਚ ਪੇਸ਼ਕਾਰੀਆਂ

ਸਬਦਾਂ ਦੀ ਆਡੀਓ ਪਲੇਲਿਸਟ ਨਿਰਧਾਰਤ ਸੰਗੀਤ-ਸ਼ਾਸਤਰ ਵਿੱਚ ਸੁਣੋ।

ਪੰਨਾ ੩੨

ਗੁਰੂ ਨਾਨਕ ਸਬਦ (੬੨੧-੬੪੦)

ਗੁਰੂ ਨਾਨਕ - ਸਬਦ ੬੨੧

ਸਾਵਣੁ ਰਾਤਿ ਅਹਾੜੁ ਦਿਹੁ ਕਾਮੁ ਕ੍ਰੋਧੁ ਦੁਇ ਖੇਤ ॥

ਰਾਗੁ ਰਾਮਕਲੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੫੫

ਗੁਰੂ ਨਾਨਕ - ਸਬਦ ੬੨੨

ਭਉ ਭੁਇ ਪਵਿਤੁ ਪਾਣੀ ਸਤੁ ਸੰਤੋਖੁ ਬਲੇਦ ॥

ਰਾਗੁ ਰਾਮਕਲੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੫੫

ਗੁਰੂ ਨਾਨਕ - ਸਬਦ ੬੨੩

ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ ॥

ਰਾਗੁ ਰਾਮਕਲੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੫੫

ਗੁਰੂ ਨਾਨਕ - ਸਬਦ ੬੨੪

ਵੇਲਿ ਪਿੰਞਾਇਆ ਕਤਿ ਵੁਣਾਇਆ ॥

ਰਾਗੁ ਰਾਮਕਲੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੫੫

ਗੁਰੂ ਨਾਨਕ - ਸਬਦ ੬੨੫

ਸਚ ਕੀ ਕਾਤੀ ਸਚੁ ਸਭੁ ਸਾਰੁ ॥

ਰਾਗੁ ਰਾਮਕਲੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੫੬

ਗੁਰੂ ਨਾਨਕ - ਸਬਦ ੬੨੬

ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥

ਰਾਗੁ ਰਾਮਕਲੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੫੬

ਗੁਰੂ ਨਾਨਕ - ਸਬਦ ੬੨੭

ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥

ਰਾਗੁ ਰਾਮਕਲੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੫੬

ਗੁਰੂ ਨਾਨਕ - ਸਬਦ ੬੨੮

ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥

ਰਾਗੁ ਰਾਮਕਲੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੫੬

ਗੁਰੂ ਨਾਨਕ - ਸਬਦ ੬੨੯

ਜਤੁ ਸਤੁ ਸੰਜਮੁ ਸਾਚੁ ਦ੍ਰਿੜਾਇਆ ਸਾਚ ਸਬਦਿ ਰਸਿ ਲੀਣਾ ॥੧॥

ਰਾਗੁ ਰਾਮਕਲੀ ਦਖਣੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੦੭

ਗੁਰੂ ਨਾਨਕ - ਸਬਦ ੬੩੦

ਓਅੰਕਾਰਿ ਬ੍ਰਹਮਾ ਉਤਪਤਿ ॥

ਰਾਗੁ ਰਾਮਕਲੀ ਦਖਣੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੨੯

ਗੁਰੂ ਨਾਨਕ - ਸਬਦ ੬੩੧

ਇਸੁ ਕਰਤੇ ਕਉ ਕਿਉ ਗਹਿ ਰਾਖਉ ਅਫਰਿਓ ਤੁਲਿਓ ਨ ਜਾਈ ॥

ਰਾਗੁ ਰਾਮਕਲੀ ਦਖਣੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੩੦

ਗੁਰੂ ਨਾਨਕ - ਸਬਦ ੬੩੨

ਰਾਜਨ ਰਾਮ ਰਵੈ ਹਿਤਕਾਰਿ ॥

ਰਾਗੁ ਰਾਮਕਲੀ ਦਖਣੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੩੧

ਗੁਰੂ ਨਾਨਕ - ਸਬਦ ੬੩੩

ਆਇ ਵਿਗੂਤਾ ਜਗੁ ਜਮ ਪੰਥੁ ॥

ਰਾਗੁ ਰਾਮਕਲੀ ਦਖਣੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੩੧

ਗੁਰੂ ਨਾਨਕ - ਸਬਦ ੬੩੪

ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥

ਰਾਗੁ ਰਾਮਕਲੀ ਦਖਣੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੩੨

ਗੁਰੂ ਨਾਨਕ - ਸਬਦ ੬੩੫

ਚੰਚਲੁ ਚੀਤੁ ਨ ਰਹਈ ਠਾਇ ॥

ਰਾਗੁ ਰਾਮਕਲੀ ਦਖਣੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੩੨

ਗੁਰੂ ਨਾਨਕ - ਸਬਦ ੬੩੬

ਟੂਟੈ ਨੇਹੁ ਕਿ ਬੋਲਹਿ ਸਹੀ ॥

ਰਾਗੁ ਰਾਮਕਲੀ ਦਖਣੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੩੩

ਗੁਰੂ ਨਾਨਕ - ਸਬਦ ੬੩੭

ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ ॥

ਰਾਗੁ ਰਾਮਕਲੀ ਦਖਣੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੩੪

ਗੁਰੂ ਨਾਨਕ - ਸਬਦ ੬੩੮

ਪਾਪੁ ਬੁਰਾ ਪਾਪੀ ਕਉ ਪਿਆਰਾ ॥

ਰਾਗੁ ਰਾਮਕਲੀ ਦਖਣੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੩੫

ਗੁਰੂ ਨਾਨਕ - ਸਬਦ ੬੩੯

ਜੋ ਆਵਹਿ ਸੇ ਜਾਹਿ ਫੁਨਿ ਆਇ ਗਏ ਪਛੁਤਾਹਿ ॥

ਰਾਗੁ ਰਾਮਕਲੀ ਦਖਣੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੩੬

ਗੁਰੂ ਨਾਨਕ - ਸਬਦ ੬੪੦

ੜਾੜੈ ਰੂੜਾ ਹਰਿ ਜੀਉ ਸੋਈ ॥

ਰਾਗੁ ਰਾਮਕਲੀ ਦਖਣੀ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੯੩੬