ਗੁਰੂ ਨਾਨਕ ਦੀਆਂ ਰਚਨਾਵਾਂ ਦੀਆਂ ਰੂਪਕਾਤਮਕ ਵਿਆਖਿਆਵਾਂ ਅਤੇ ਨਿਰਧਾਰਤ ਸੰਗੀਤ-ਸ਼ਾਸਤਰ ਵਿੱਚ ਪੇਸ਼ਕਾਰੀਆਂ

ਸਬਦਾਂ ਦੀ ਆਡੀਓ ਪਲੇਲਿਸਟ ਨਿਰਧਾਰਤ ਸੰਗੀਤ-ਸ਼ਾਸਤਰ ਵਿੱਚ ਸੁਣੋ।

ਪੰਨਾ ੮

ਗੁਰੂ ਨਾਨਕ ਸਬਦ (੧੪੧-੧੬੦)

ਗੁਰੂ ਨਾਨਕ - ਸਬਦ ੧੪੧

ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੨

ਗੁਰੂ ਨਾਨਕ - ਸਬਦ ੧੪੨

ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੨

ਗੁਰੂ ਨਾਨਕ - ਸਬਦ ੧੪੩

ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੨

ਗੁਰੂ ਨਾਨਕ - ਸਬਦ ੧੪੪

ਇਕਨਾ ਮਰਣੁ ਨ ਚਿਤਿ ਆਸ ਘਣੇਰਿਆ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੩

ਗੁਰੂ ਨਾਨਕ - ਸਬਦ ੧੪੫

ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੩

ਗੁਰੂ ਨਾਨਕ - ਸਬਦ ੧੪੬

ਕੈਹਾ ਕੰਚਨੁ ਤੁਟੈ ਸਾਰੁ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੩

ਗੁਰੂ ਨਾਨਕ - ਸਬਦ ੧੪੭

ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੩

ਗੁਰੂ ਨਾਨਕ - ਸਬਦ ੧੪੮

ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੩

ਗੁਰੂ ਨਾਨਕ - ਸਬਦ ੧੪੯

ਨ ਦੇਵ ਦਾਨਵਾ ਨਰਾ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੩

ਗੁਰੂ ਨਾਨਕ - ਸਬਦ ੧੫੦

ਨ ਦਾਦੇ ਦਿਹੰਦ ਆਦਮੀ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੪

ਗੁਰੂ ਨਾਨਕ - ਸਬਦ ੧੫੧

ਨ ਸੂਰ ਸਸਿ ਮੰਡਲੋ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੪

ਗੁਰੂ ਨਾਨਕ - ਸਬਦ ੧੫੨

ਨ ਰਿਜਕੁ ਦਸਤ ਆ ਕਸੇ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੪

ਗੁਰੂ ਨਾਨਕ - ਸਬਦ ੧੫੩

ਪਰੰਦਏ ਨ ਗਿਰਾਹ ਜਰ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੪

ਗੁਰੂ ਨਾਨਕ - ਸਬਦ ੧੫੪

ਨਾਨਕ ਲਿਲਾਰਿ ਲਿਖਿਆ ਸੋਇ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੪

ਗੁਰੂ ਨਾਨਕ - ਸਬਦ ੧੫੫

ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੪

ਗੁਰੂ ਨਾਨਕ - ਸਬਦ ੧੫੬

ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੪

ਗੁਰੂ ਨਾਨਕ - ਸਬਦ ੧੫੭

ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੪

ਗੁਰੂ ਨਾਨਕ - ਸਬਦ ੧੫੮

ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੪

ਗੁਰੂ ਨਾਨਕ - ਸਬਦ ੧੫੯

ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੪

ਗੁਰੂ ਨਾਨਕ - ਸਬਦ ੧੬੦

ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ ॥

ਰਾਗੁ ਮਾਝ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ੧੪੫