ਭਗਤ ਰਵਿਦਾਸ ਦੇਵ ਜੀ ਦਾ ਜੀਵਨ ਅਤੇ ਅਲੰਕਾਰਿਕ ਸੰਦੇਸ਼
ਭਗਤ ਰਵਿਦਾਸ ਦਾ ਜਨਮ ਸੰਨ ੧੪੧੪ ਈਸਵੀ ਵਿੱਚ ਮੋਚੀ ਪਰਿਵਾਰ ਵਿੱਚ ਹੋਇਆ ਜਿਸ ਨੂੰ ਜਾਤ ਦੀ ਦਰਜਾਬੰਦੀ ਵਿੱਚ ਅਛੂਤ ਜਾਤ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਪੁਜਾਰੀ ਤਬਕੇ ਦੀ ਇਸ ਸੋਚ ਦਾ ਡੱਟ ਕੇ ਵਿਰੋਧ ਕੀਤਾ ਕਿ ਮਨੁੱਖ ਦੇ ਨਿਰੰਕਾਰ ਨਾਲ ਰਿਸ਼ਤੇ ਵਿੱਚ ਜਾਤ ਬੁਨਿਆਦੀ ਹਿੱਸਾ ਪਾਉਂਦੀ ਹੈ।
ਭਗਤ ਰਵਿਦਾਸ ਦਾ ਰੂਹਾਨੀ ਸੰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ ੪੦ ਸਬਦਾਂ ਵਿੱਚ ਦਰਜ ਹੈ।
ਹੋਰ ਦਾਰਸ਼ਨਿਕ ਗੁਰੂਆਂ ਦੀ ਚੋਣ ਕਰਨ ਲਈ ਕਲਿੱਕ ਕਰੋ।
(ਨੀਲਾ ਬਟਨ - ਵਿੱਦਿਅਕ ਸਮੱਗਰੀ ਉਪਲਬਧ ਹੈ।)
(ਸਲੇਟੀ ਬਟਨ - ਵਿਦਿਅਕ ਸਮੱਗਰੀ ਵਰਤਮਾਨ ਵਿੱਚ ਉਪਲਬਧ ਨਹੀਂ ਹੈ।)
ਸਿੱਖਿਆ ਸਰੋਤ - ਭਗਤ ਰਵਿਦਾਸ।
ਪੰਨਾ ੧
ਭਗਤ ਰਵਿਦਾਸ ਸਬਦ (੧ - ੨੦)
ਭਗਤ ਰਵਿਦਾਸ ਦੇ ਹੋਰ ਸਬਦ ਚੁਣਨ ਲਈ ਕਲਿੱਕ ਕਰੋ।


