ਗੁਰੂ ਨਾਨਕ ਦਾ ਜੀਵਨ ਅਤੇ ਅਲੰਕਾਰਿਕ ਸੰਦੇਸ਼
ਗੁਰੂ ਨਾਨਕ ਏਕਤਾ ਦੇ ਪ੍ਰਤੀਕ ਹਨ ਜੋ ਇੱਕ ਕ੍ਰਾਂਤੀਕਾਰੀ ਰੂਹਾਨੀ ਮਾਰਗਦਰਸ਼ਕ ਹਨ। ਉਨ੍ਹਾਂ ਦਾ ਜਨਮ ਸੰਨ ਚੌਦਾਂ ਸੌ ਉਣੱਤਰ ਈਸਵੀ ਵਿੱਚ ਪੱਛਮੀ ਪੰਜਾਬ ਵਿੱਚ ਰਾਏ ਭੋਏ ਦੀ ਤਲਵੰਡੀ ਵਿਖੇ ਹੋਇਆ ਜੋ ਹੁਣ ਨਨਕਾਣਾ ਸਾਹਿਬ ਸੱਦੀਂਦਾ ਹੈ। ਉਨ੍ਹਾਂ ਨੇ ਅਨੇਕਤਾ ਵਿੱਚ ਏਕਤਾ ਦੀ ਸੱਚਾਈ ਪੇਸ਼ ਕੀਤੀ ਅਤੇ ਸਵੀਕਾਰ ਕੀਤਾ ਕਿ ਸਮੁੱਚੀ ਸ੍ਰਿਸ਼ਟੀ ਇੱਕ ਸੰਯੁਕਤ ਰੂਪ ਹੈ। ਉਨ੍ਹਾਂ ਨੇ ਦੋ ਦਹਾਕਆਿਂ ਤੋਂ ਵੱਧ ਸਮਾਂ ਦੂਰ-ਦੁਰਾਡੇ ਥਾਵਾਂ ਤੇ ਵੰਨ-ਸਵੰਨੇ ਸੱਭਆਿਚਾਰਾਂ ਅਤੇ ਮਜ਼ਹਬੀ ਅਕੀਦਆਿਂ ਦੇ ਲੋਕਾਂ ਦੇ ਸਮੂਹਿਕ ਅਸਥਾਨਾ ਤੇ ਏਕਤਾ ਦਾ ਅਨੁਭਵਵਾਦੀ ਗਿਆਨ ਸਾਂਝਾ ਕਰਨ ਲਈ ਨਿਰਸਵਾਰਥ ਸਫ਼ਰ ਕੀਤਾ।
ਗੁਰੂ ਨਾਨਕ ਦਾ ਰੂਹਾਨੀ ਸੰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ ੯੨੮ ਸਬਦਾਂ ਵਿੱਚ ਦਰਜ ਹੈ।
ਗੁਰੂ ਨਾਨਕ ਬਾਰੇ ਹੋਰ ਜਾਣਨ ਲਈ, TheGuruNanak.com ਤੇ ਪੁਰਸਕਾਰਿਤ ੨੪-ਐਪੀਸੋਡ ਦਸਤਾਵੇਜ਼ੀ 'ਸੈਨਤ, ਗੁਰੂ ਨਾਨਕ ਦੇ ਪੈਂਡਿਆਂ ਦੀ ਰੂਹਾਨੀ ਛਾਪ' ਦੇਖੋ।
(ਨੀਲਾ ਬਟਨ - ਵਿੱਦਿਅਕ ਸਮੱਗਰੀ ਉਪਲਬਧ ਹੈ।)
(ਸਲੇਟੀ ਬਟਨ - ਵਿਦਿਅਕ ਸਮੱਗਰੀ ਵਰਤਮਾਨ ਵਿੱਚ ਉਪਲਬਧ ਨਹੀਂ ਹੈ।)
ਸਿੱਖਿਆ ਸਰੋਤ - ਗੁਰੂ ਨਾਨਕ
ਗੁਰੂ ਨਾਨਕ ਦੇ ੯੨੮ ਸ਼ਬਦਾਂ 'ਤੇ ਆਧਾਰਿਤ ਵਿਦਿਅਕ ਸਮੱਗਰੀ ਜੂਨ ੨੦੨੫ ਤੋਂ ਦਸੰਬਰ ੨੦੨੮ ਦਰਮਿਆਨ ਪੜਾਅਵਾਰ ਜਾਰੀ ਕੀਤੀ ਜਾ ਰਹੀ ਹੈ।
ਪੰਨਾ ੧
ਗੁਰੂ ਨਾਨਕ ਸਬਦ (੧ - ੨੦)


