ਸ਼ੇਖ ਫ਼ਰੀਦ ਦੇਵ ਜੀ ਦਾ ਜੀਵਨ ਅਤੇ ਅਲੰਕਾਰਿਕ ਸੰਦੇਸ਼।
ਸ਼ੇਖ ਫ਼ਰੀਦ, ਨੂੰ ਗੰਜ-ਏ-ਸ਼ੱਕਰ (ਮਿਠਾਸ ਦਾ ਖਜ਼ਾਨਾ) ਵੀ ਕਿਹਾ ਜਾਂਦਾ ਹੈ। ਉਨ੍ਹਾਂ ਦਾ ਜਨਮ ੧੧੭੩ ਈਸਵੀ ਵਿੱਚ ਪਾਕਿਸਤਾਨ ਵਿੱਚ ਮੁਲਤਾਨ ਤੋਂ ੧੦ ਕਿਲੋਮੀਟਰ ਪੱਛਮ ਵਿੱਚ ਪਿੰਡ ਕੋਠੇਵਾਲ ਵਿੱਚ ਹੋਇਆ ਸੀ। ਉਹ ਸ਼ੇਖ ਕੁਤੁਬੁੱਦੀਨ ਬਖਤਿਆਰ ਕਾਕੀ ਦੇ ਮੁਰੀਦ ਬਣੇ। ਕੰਧਾਰ ਅਤੇ ਬਗਦਾਦ ਵਿੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਦਿੱਲੀ ਅਤੇ ਫਰੀਦਕੋਟ ਵਿੱਚ ਸਮਾਂ ਬਿਤਾਇਆ, ਤੇ ਇਸ ਤੋਂ ਬਾਅਦ ਸਤਲੁਜ ਦਰਿਆ ਦੇ ਕੰਢੇ ਅਜੋਧਨ ਨਾਮਕ ਇੱਕ ਦੂਰ-ਦੁਰਾਡੇ ਅਤੇ ਉਜਾੜ ਪਿੰਡ ਵਿੱਚ ਵਸ ਗਏ, ਜੋ ਬਾਅਦ ਵਿੱਚ ਪਾਕਪਟਨ ਵਜੋਂ ਜਾਣਿਆ ਗਿਆ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਏਸ਼ੀਆ ਭਰ ਦੇ ਆਪਣੇ ਸਫ਼ਰ ਦੌਰਾਨ ਦੋ ਵਾਰੀ ਪਾਕਪਟਨ ਦਾ ਫੇਰਾ ਕੀਤਾ।
ਸ਼ੇਖ ਫ਼ਰੀਦ ਦਾ ਰੂਹਾਨੀ ਸੰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ ੧੩੨ ਸਬਦਾਂ ਵਿੱਚ ਦਰਜ ਹੈ।
(ਨੀਲਾ ਬਟਨ - ਵਿੱਦਿਅਕ ਸਮੱਗਰੀ ਉਪਲਬਧ ਹੈ।)
(ਸਲੇਟੀ ਬਟਨ - ਵਿਦਿਅਕ ਸਮੱਗਰੀ ਵਰਤਮਾਨ ਵਿੱਚ ਉਪਲਬਧ ਨਹੀਂ ਹੈ।)
ਸਿੱਖਿਆ ਸਰੋਤ - ਸ਼ੇਖ ਫ਼ਰੀਦ।
ਸ਼ੇਖ ਫ਼ਰੀਦ ਦੇ ੧੩੨ ਸ਼ਬਦਾਂ 'ਤੇ ਆਧਾਰਿਤ ਵਿਦਿਅਕ ਸਮੱਗਰੀ ਜੂਨ ੨੦੨੫ ਤੋਂ ਦਸੰਬਰ ੨੦੨੮ ਦਰਮਿਆਨ ਪੜਾਅਵਾਰ ਜਾਰੀ ਕੀਤੀ ਜਾ ਰਹੀ ਹੈ।
ਪੰਨਾ ੧
ਗੁਰੂ ਨਾਨਕ ਸਬਦ (੧ - ੧੦)


